ਅਧਿਐਨ ਕਹਿੰਦੇ ਹਨ ਕਿ ਸੁਸਤ ਜੀਵਨ ਸ਼ੈਲੀ ਗੰਭੀਰ ਸਿਹਤ ਸਮੱਸਿਆਵਾਂ ਦਾ ਖਤਰਾ ਵਧਾ ਸਕਦੀ ਹੈ। ਇਸ ਲਈ ਬੈਠ ਕੇ ਬਿਤਾਏ ਜਾਣ ਵਾਲੇ ਸਮੇ ਨੂੰ ਘਟਾਉਣ ਲਈ ਅਸੀਂ ਜੋ ਵੀ ਕਰ ਸਕਦੇ ਹਾਂ ਉਹ ਸਾਡੀ ਸਿਹਤ ਲਈ ਫਾਇਦੇਮੰਦ ਹੈ।
Source: BBC Punjabi Tech (Punjabi)