14 ਸਾਲ ਦੀ ਉਮਰ ਵਿੱਚ ਕੈਟਾਮੀਨ ਦੀ ਵਰਤੋਂ ਸ਼ੁਰੂ ਕਰਨ ਵਾਲੀ ਮੇਗਨ ਦੀ ਕਹਾਣੀ ਨਸ਼ੇ ਦੇ ਗੰਭੀਰ ਨਤੀਜਿਆਂ ਨੂੰ ਬਿਆਨ ਕਰਦੀ ਹੈ। ਇੱਕ ਦਹਾਕੇ ਬਾਅਦ, ਨਸ਼ੇ ਕਾਰਨ ਉਸ ਦੇ ਬਲੈਡਰ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਹੁਣ ਉਹ ਰੀਹੈਬ ਰਾਹੀਂ ਜ਼ਿੰਦਗੀ ਮੁੜ ਲੀਹ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਕੈਟਾਮੀਨ ਦੀ ਵਧਦੀ ਵਰਤੋਂ ਨੌਜਵਾਨਾਂ ਦੀ ਸਿਹਤ ਲਈ ਕਿੰਨੀ ਵੱਡੀ ਚੁਣੌਤੀ ਬਣ ਰਹੀ ਹੈ?
Source: BBC Punjabi Tech (Punjabi)
