“ਅਸ਼ਲੀਲਤਾ ਕਿਸੇ ਲੇਖ, ਤਸਵੀਰ ਜਾਂ ਹੋਰ ਚੀਜ਼ ਦੀ ਖ਼ੂਬੀ ਨਹੀਂ ਹੁੰਦੀ। ਇਹ ਸਿਰਫ਼ ਉਸ ਵਿਅਕਤੀ ਦੇ ਮਨ ਵਿੱਚ ਹੁੰਦੀ ਹੈ, ਜੋ ਉਸ ਉੱਤੇ ਅਸ਼ਲੀਲ ਹੋਣ ਦਾ ਇਲਜ਼ਾਮ ਲਗਾਉਂਦਾ ਹੈ।” ਰਘੂਨਾਥ ਧੋਂਡੋ ਕਰਵੇ ਦੀ ਪੱਤ੍ਰਿਕਾ ‘ਸਮਾਜਸਵਾਸਥਿਆ’ ਵਿੱਚ ਇਹ ਗੱਲ ਇੱਕ ਬਾਕਸ ਵਿੱਚ ਲਿਖੀ ਹੁੰਦੀ ਸੀ…
Source: BBC Punjabi Tech (Punjabi)
