ਚੀਨ ਦੇ ਸ਼ੇਨਝੋਉ-24 ਮਿਸ਼ਨ ਲਈ ਪਾਕਿਸਤਾਨੀ ਪੁਲਾੜ ਯਾਤਰੀ ਮੁਹੰਮਦ ਜ਼ੀਸ਼ਾਨ ਅਲੀ ਦੀ ਚੋਣ ਕੀਤੀ ਗਈ ਹੈ। ਉਹ ਤਿਆਨਗੋਂਗ ਪੁਲਾੜ ਸਟੇਸ਼ਨ ‘ਤੇ ਵਿਗਿਆਨਕ ਪ੍ਰਯੋਗ ਕਰਨਗੇ। ਉਨ੍ਹਾਂ ਲਈ ਹਲਾਲ ਪੁਲਾੜ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
Source: BBC Punjabi Tech (Punjabi)