Hashtagintro

ਪਰਵਿੰਦਰ ਸਿੰਘ ਝੋਟਾ ਕਤਲ ਮਾਮਲਾ: ਸੀਬੀਆਈ ਵੱਲੋਂ ਦਰਜ ਐੱਫਆਈਆਰ, ਹੁਣ ਤੱਕ ਇਸ ਮਾਮਲੇ ਵਿੱਚ ਕੀ-ਕੀ ਹੋਇਆ

ਸੀਬੀਆਈ ਦੀ ਟੀਮ ਜਾਂਚ ਲਈ ਅੱਧੀ ਰਾਤ ਤੋਂ ਬਾਅਦ ਮਾਨਸਾ ਪਹੁੰਚੀ ਸੀ। ਸੀਬੀਆਈ ਨੇ ਰਾਤ ਬਾਰਾਂ ਵਜੇ ਤੋਂ ਬਾਅਦ ਮਾਨਸਾ ਦੇ ਸਿਟੀ ਥਾਣਾ-2 ਵਿੱਚ ਦਸਤਕ ਦਿੱਤੀ ਅਤੇ ਪੁਲਿਸ ਅਧਿਕਾਰੀਆਂ ਤੋਂ ਜਾਣਕਾਰੀ ਲਈ। ਇਸੇ ਥਾਣੇ ਵਿੱਚ ਝੋਟੇ ਦੇ ਕਤਲ ਮਾਮਲੇ ਦੀ ਐਫਆਈਆਰ ਦਰਜ ਹੋਈ ਹੈ।

Source: BBC Punjabi Tech (Punjabi)

Read full article on BBC Punjabi Tech (Punjabi)

Leave a Comment

Your email address will not be published. Required fields are marked *

समाचार की भाषा चुनें / Choose News Language