ਕਰਨਾਟਕ ਸਰਕਾਰ ਦਾ ਦਾਅਵਾ ਹੈ ਕਿ ਸੂਬੇ ਦੇ ਸੱਤ ਜ਼ਿਲ੍ਹਿਆਂ ਤੋਂ ਪੈਟਰੋਲ ਦੇ ਨਮੂਨੇ ਲੈ ਕੇ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਵਿੱਚ ਜਾਂਚ ਕਰਵਾਈ ਗਈ, ਜਿਸ ਵਿੱਚ ਕਈ ਥਾਵਾਂ ‘ਤੇ ਈਥੇਨੋਲ ਦੀ ਮਾਤਰਾ ਨਿਰਧਾਰਤ 20 ਫ਼ੀਸਦੀ ਤੋਂ ਵੱਧ ਪਾਈ ਗਈ।
Source: BBC Punjabi Tech (Punjabi)