ਸਰੀਰਕ ਨਿਸ਼ਾਨਾਂ ਵਾਲੇ ਇੱਕ ਪੁਰਸ਼ ਅਤੇ ਇੱਕ ਮਹਿਲਾ ਦੀਆਂ ਤਸਵੀਰਾਂ ਦੀ ਵਰਤੋਂ ਕਰਦਿਆਂ ਟੀਮ ਨੇ ਪੰਜ ਪ੍ਰਸਿੱਧ ਏਆਈ ਟੂਲਜ਼ ਦਾ ਟੈਸਟ ਕੀਤਾ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਉਹ ‘ਇਸ ਵਿਅਕਤੀ ਨੂੰ ਨੌਰਮਲ ਬਣਾਓ’ ਦੀ ਕਮਾਂਡ ਦਾ ਕੋਈ ਮਤਲਬ ਕੱਢਦੇ ਹਨ ਅਤੇ ਜੇ ਕੱਢਦੇ ਹਨ ਤਾਂ ਇਸ ਦੀ ਕਿਸ ਤਰ੍ਹਾਂ ਵਿਆਖਿਆ ਕਰਦੇ ਹਨ।
Source: BBC Punjabi Tech (Punjabi)
