ਕ੍ਰਿਸਟੋਫਰ ਕੋਲੰਬਸ ਨੇ 1492 ਵਿੱਚ ਸਮੁੰਦਰੀ ਯਾਤਰਾ ਕੀਤੀ ਅਤੇ ਉਸੇ ਸਾਲ 12 ਅਕਤੂਬਰ ਨੂੰ ਉਹ ਬਹਾਮਾਸ ਦੇ ਟਾਪੂਆਂ ’ਤੇ ਪਹੁੰਚਿਆ। ਪਰ, ਅੱਜ ਜਿਸ ਖੇਤਰ ਨੂੰ ਅਸੀਂ ਅਮਰੀਕਾ ਮਹਾਂਦੀਪ ਕਹਿੰਦੇ ਹਾਂ, ਉੱਥੇ ਪਹੁੰਚਣ ਵਾਲਾ ਉਹ ਪਹਿਲਾ ਯੂਰਪੀ ਵਿਅਕਤੀ ਨਹੀਂ ਸੀ।
Source: BBC Punjabi Tech (Punjabi)